Saturday, November 27, 2010

MERE PEER

ਮੇਰੇ ਪੀਰ ਮੇਰੇ ਯਾਰ ਮੇਰਿਆ ਵੇ ਸਾਈਆਂ....
ਰਖੀ ਚਰਨਾ ਦੇ ਕੋਲ ਪ੍ਰੀਤ ਤੇਰੇ ਨਾਲ ਲਾਈ  ਆ !
ਮੈਂ ਪੇਰਾਂ ਦੀ ਤੇਰੇ ਧੂੜ ਮੈਨੂੰ ਪੇਰਾਂ ਵਿਚ ਰਹਿਣ ਦੇ....
ਗੈਰਾਂ ਦੇ ਸਿਰ ਵਾਲਾ ਮੈਨੂੰ ਤਾਜ਼ ਤੂੰ ਬਣਾਈ ਨਾ !
ਅਸੀਂ ਲੜ੍ਹ ਫੜਿਆ ਹੈ ਤੇਰਾ ਭਾਵੇਂ ਡੋਬ ਦਵੀਂ ਭਾਵੇਂ ਤਾਰ....
ਡੋਰ ਜਿੰਦ ਵਾਲੀ ਸਾਡੀ ਕਿਸੇ ਹੋਰ ਨੂੰ ਫੜਾਈ ਨਾ !
ਮੈਂ ਲਿਖਦਾ ਹਾਂ ਤੇਰੇ ਲੈ ਲਿਖਦਾ ਰਹੂਂਗਾ....
ਗੀਤ ਮੇਰੇ ਕੋਲੋਂ ਕਿਸੇ ਹੋਰ ਦਾ ਲਿਖਾਈ ਨਾ !
ਦਰ ਉਚਾ ਹੋਵੇ ਤੇਰਾ ਮੈਂ ਨੀਵੀਂ ਪਾ ਕੇ ਲੰਘਾਂ !
ਸਿਰ ਮੇਰਾ ਕਿਸੇ ਹੋਰ ਅੱਗੇ ਤੂੰ ਝੁਕਾਈ ਨਾ ....

                    cr amit
                    shaher ludhiana

No comments:

Post a Comment