Sunday, January 29, 2012

sajna

ਮੁੜ ਆ ਵੇ ਸਜਣਾ ਤੇਰੇ ਬਿਨਾ ਨਹੀਂ ਗੁਜਾਰਾ
ਤੂੰ ਹੀ ਆਸਰਾ ਹੈ ਸਾਡਾ ਸਾਨੂੰ ਤੇਰਾ ਹੀ ਸਹਾਰਾ

ਅਸਮਾਨੀ ਉੱਡ ਦੇ ਸੀ ਅਸੀਂ ਹੋੰਸਲੇੰ ਨਾਲ ਤੇਰੇ
ਤੇਰੇ ਬਾਝੋਂ ਹੋਇਆ ਮੈਂ ਜਿਵੇਂ ਟੁੱਟਿਆ ਕੋਈ ਤਾਰਾ

ਸਾੰਭ ਕੇ ਮੈਂ ਰਖ ਲਏ ਪਾਲ ਜੋ ਸੀ ਤੇਰੇ ਨਾਲ ਬਿਤਾਏ
ਮੁੱਲ ਓਹਨਾ ਦਾ ਨਹੀਂ ਵਿਚ ਲਖਾਂ ਤੇ ਹਜ਼ਾਰਾਂ

ਲਿਖ ਲਿਖ ਚਿਠੀਆਂ ਮੈਂ ਘੱਲੀ ਜਾਵਾਂ ਸਮੁੰਦਰਾਂ ਤੋਂ ਪਾਰ
ਲਭਦਾ ਨਹੀਂ ਇਹਨਾ ਨੂੰ ਵੀ ਜਿਵੇਂ ਕੋਈ ਕਿਨਾਰਾ

ਦੁਨਿਆ ਤੇ ਵਸਦੀ ਹੈ ਜੱਗ ਉੱਤੇ ਲਖਾਂ
ਤੂੰ ਸਾਡਾ ਰੱਬ ਤੂੰ ਹੀ ਸਾਨੂੰ ਜਾਨ ਤੋ ਪਿਆਰਾ

ਮੁੜ ਆ ਵੇ ਸਜਣਾ ਤੇਰੇ ਬਿਨਾ ਨਹੀਂ ਗੁਜਾਰਾ
ਤੂੰ ਹੀ ਆਸਰਾ ਹੈ ਸਾਡਾ ਸਾਨੂੰ ਤੇਰਾ ਹੀ ਸਹਾਰਾ

CR AMIT
SEVEN ELEVEN KREATIONS

No comments:

Post a Comment