ਤੇਰੇ ਲਈ ਜਿਉਂਦਾ ਤੇਰੇ ਲਈ ਮਰਦਾ
ਤੇਨੂੰ ਸੋਹਣੀਏ ਪਿਆਰ ਵੀ ਕਰਦਾ
ਪਰ ਕਹਿਣ ਤੋ ਤੇਨੂੰ ਸੰਗਦਾ
ਗਲ ਸੁੰਨ ਲੇ ਪ੍ਰੀਤੋ..ਤੇਰੇ ਤੇ ਮੁੰਡਾ ਮਰਦਾ
ਨੀ ਗਲ ਸੁੰਨ ਲੈ ਪ੍ਰੀਤੋ
ਟੋਰ ਨਾਲ ਸੀ ਹਰ ਵੇਲੇ ਰਹਿੰਦਾ
ਦਿਲ ਦੀ ਗਲ ਸੀ ਤੇਨੂੰ ਕਦੇ ਨਾ ਕਹਿੰਦਾ
ਤੇਨੂੰ ਤੱਕ ਕੇ ਦਿਲ ਧੱਕ ਧੱਕ ਓਹਦਾ ਕਰਦਾ
ਗਲ ਸੁੰਨ ਲੇ ਪ੍ਰੀਤੋ..ਤੇਰੇ ਤੇ ਮੁੰਡਾ ਮਰਦਾ
ਰਖ ਲਈ ਓਹਨੇ ਗੱਡੀ ਲਿਆ ਕੇ
ਇਸ਼ਕ਼ ਸਮੰਦਰ ਵਿਚ ਮਾਰੀ ਜਦੋਂ ਛਾਲ
ਸਾਰਾ ਦਿਨ ਓਹ ਭੁੱਕੇ ਭਾਣੇ
ਨੀ ਗਲ ਸੁੰਨ ਲੈ ਪ੍ਰੀਤੋ
ਰਖ ਲਈ ਓਹਨੇ ਗੱਡੀ ਲਿਆ ਕੇ
ਸਾਰਾ ਦਿਨ ਰਖਦਾ ਚਮਕਾ ਕੇ
ਇਕ ਵਾਰੀ ਤੇ ਆ ਕੇ ਬਹਿਜਾ
ਗਲ ਸੁੰਨ ਲੇ ਪ੍ਰੀਤੋ..ਤੇਰੇ ਤੇ ਮੁੰਡਾ ਮਰਦਾ
ਨੀ ਗਲ ਸੁੰਨ ਲੈ ਪ੍ਰੀਤੋ
ਇਸ਼ਕ਼ ਸਮੰਦਰ ਵਿਚ ਮਾਰੀ ਜਦੋਂ ਛਾਲ
ਹੋਈ ਵੇਖੋ ਕੈਸੀ ਜੀ ਕਮਾਲ
ਨਾ ਡੁਬਦਾ ਨਾ ਹੁਣ ਓਹ ਤਰਦਾ
ਗਲ ਸੁੰਨ ਲੇ ਪ੍ਰੀਤੋ..ਤੇਰੇ ਤੇ ਮੁੰਡਾ ਮਰਦਾ
ਨੀ ਗਲ ਸੁੰਨ ਲੈ ਪ੍ਰੀਤੋ
ਸਾਰਾ ਦਿਨ ਓਹ ਭੁੱਕੇ ਭਾਣੇ
ਲਭਦਾ ਤੇਨੂੰ ਸ਼ਹਿਰ ਲੁਧਿਆਣੇ
ਕੁਛ ਕਹਿਜਾ ਕੁਛ ਓਹਦੀ ਸੁਣ੍ਜਾ
ਗਲ ਸੁੰਨ ਲੇ ਪ੍ਰੀਤੋ..ਤੇਰੇ ਤੇ ਮੁੰਡਾ ਮਰਦਾ
ਨੀ ਗਲ ਸੁੰਨ ਲੈ ਪ੍ਰੀਤੋ..ਤੇਰੇ ਤੇ ਅਮਿਤ ਮਰਦਾ
No comments:
Post a Comment